ਕਣਕ ਦੀ ਖੇਤੀ ਬਾਰੇ ਆਮ ਜਾਣਕਾਰੀ
ਹਾਂਜੀ ਸਵਾਗਤ ਹੈ ਤੁਹਾਡਾ khatran lsik ਦੇ ਵਿਚ ਜਿਥੇ ਤੁਸੀਂ ਬਹੁਤ ਕੁੱਛ ਆਪਣੀ ਮਾਂ ਬੋਲੀ ਪੰਜਾਬੀ ਵਿਚ ਦੇ ਵਿਚ ਬਹੁਤ ਕੁੱਛ ਸਿੱਖ ਸਕਦੇ ਹੋ ਅੱਜ ਅਸੀ ਤੁਹਾਨੂੰ ਦੱਸਾਂਗੇ ਕਣਕ ਦੀ ਖੇਤੀ ਬਾਰੇ ਆਮ ਜਾਣਕਾਰੀ
ਕਣਕ ਦੀ ਖੇਤੀ ਬਾਰੇ ਆਮ ਜਾਣਕਾਰੀ ਲਈ ਤੁਸੀਂ ਇੱਕ ਐੱਪ ਡਾਊਨਲੋਡ ਕਰ ਸਕਦੇ ਹੋ
ਇਸ ਐੱਪ ਨੂੰ ਡਾਊਨਲੋਡ ਕਰਨ ਲਈ ਤੁਹਾਨੂੰ ਪਲੇ ਸਟੋਰ ਤੋਂ wheat dss ਨਾ ਦੀ ਇੱਕ ਐੱਪ ਡਾਊਨਲੋਡ ਕਰਨੀ ਪਵੇਗੀ
ਇਸ ਐੱਪ ਵਿਚ ਤੁਸੀਂ ਕਣਕ ਦੀਆਂ ਮੁਖ ਕਿਸਮਾਂ ਬਾਰੇ ਜਾਣ ਸਕਦੇ ਹੋ
ਇਸ ਐੱਪ ਵਿਚ ਕਣਕ ਦੇ ਮੁਖ ਨਦੀਨਾਂ ਬਾਰੇ ਅਤੇ ਓਨਾ ਦੀ ਰੋਕਥਾਮ ਬਾਰੇ ਜਾਣ ਸਕਦੇ ਹੋ
ਹੋਰ ਜਾਣਕਾਰੀ ਲਈ ਤੁਸੀਂ ਨੀਚੇ ਦਿਤੀ ਵੀਡੀਓ ਦੇਖ ਸਕਦੇ ਹੋ
ਇਸ ਲਿੰਕ ਤੋਂ ਤੁਸੀਂ ਸਾਡਾ yoututube ਚੈਨਲ ਦੇਖ ਸਕਦੇ ਹੋ youtube.com/khatranlsik
ਫੇਸਬੁੱਕ page facebook.com/khatranlsik
No comments:
Post a Comment