Pages

Sunday, 22 October 2017

ਪਟਵਾਰੀ ਦੇ ਮੁੱਖ ਕੰਮ #18

ਪਟਵਾਰੀ ਦੇ ਮੁੱਖ ਕੰਮ-
ਪੰਜਾਬ ਲੈਡ ਰਿਕਾਰਡ ਲੈਂਡ ਮੈਨੂਅਲ  
3.14 ਅਨੁਸਾਰ ਪਟਵਾਰੀ ਦੇ ਕੰਮ-
1.ਪਿੰਡ ਵਿੱਚ ਪੈਮਾਇਸ਼
2.ਫਸਲਾ ਦੀ ਗਿਰਦਾਵਰੀ
3.ਜਿਣਸ ਵਾਰ
4.ਨਕਸ਼ਿਆ ਦੀ ਤਿਆਰੀ
5.ਤਤਿਮਾ ਸ਼ਿਜਰਾ
6.ਤਿਆਰੀ ਜਮਾਬੰਦੀ  ਸੰਬੰਧੀ ਆਦਿ
7.ਇਸ ਤੋ ਇਲਾਵਾ ਹੋਰ ਸਰਕਾਰੀ ਕੰਮ ਜਿੰਨਾ ਸੰਬੰਧੀ ਉਸ ਨੂੰ ਮਾਲ ਅਫਸਰਾਂ ਰਾਹੀ ਉਸ ਨੂੰ ਆਦੇਸ਼ ਮਿਲਦੇ ਹਨ ਉਹਨਾ ਦੀ ਪਾਲਣਾ ਕਰਨੀ
ਪੰਜਾਬ ਲੈਂਡ ਰਿਕਾਰਡ ਮੈਨੂਅਲ 3.15 ਅਨੁਸਾਰ-
1.ਫਸਲਾ ਉਪਰ ਗੰਭੀਰ ਅਸਰ ਪਾਉਣ ਵਾਲੀ ਕੁਦਰਤੀ ਆਫਤ ਦੀ ਸੂਚਨਾ ਕਨੂੰਨਗੋ ਰਾਹੀ ਤਹਿਸੀਲਦਾਰ ਦੇਣੀ
ਪਟਵਾਰੀ ਕੋਲ ਮਾਲ ਵਿਭਾਗ ਦਾ ਮੁੱਢਲਾ ਰਿਕਾਰਡ ਹੁੰਦਾ ਹੈ ਉਸਦੀ ਸੰਭਾਲ ਕਰਨਾ ਉਸਦੀ ਜਿੰਮੇਵਾਰੀ ਹੈ
ਕਿਸੇ ਪ੍ਰਕਾਰ ਦੀ ਅਣ ਅਧਿਕਾਰਿਤ ਤਬਦੀਲੀ ਨਾ ਕਰੇ ਨਾ ਹੀ ਹੋਣ ਦੇਵੇ
ਅੱਜ ਦਾ ਵਿਚਾਰ- ਜਿੰਦਗੀ ਹਮੇਸ਼ਾ ਤੁਹਾਨੂੰ ਇਕ ਹੋਰ ਮੌਕਾ ਦਿੰਦੀ ਹੈ, ਜਿਸ ਨੂੰ ਕੱਲ੍ਹ ਕਿਹਾ ਜਾਂਦਾ ਹੈ
ਹੋਰ ਕੰਮ ਦੀਆ ਵੀਡੀਓਸ ਲਈ ਸਾਡਾ ਚੈਨਲ ਸਬਸਕਰਾਇਬ ਜਰੂਰ ਕਰੋ
youtube.com/khatranlsik
ਫੇਸਬੁਕ ਪੇਜ
facebook.com/khatranlsik
ਵੈੱਬਸਾਈਟ or ਬਲਾੱਗ
www.khatranlsik.blogspot.com
ਵੀਡੀਓ ਪੂਰੀ ਦੇਖਣ ਲਈ ਧੰਨਵਾਦ

No comments:

Post a Comment