ਜੇਕਰ ਤੁਹਾਡੇ ਫੋਨ ਵਿੱਚੋ ਕੁਜ ਡਿਲੀਟ ਹੋ ਜਾਵੇ ਅਤੇ ਉਹ ਇਕ ਨਿਸ਼ਚਤ ਫੋਲਡਰ ਵਿਚ ਚਲਾ ਜਾਵੇ
ਸਭ ਤੋਂ ਪਹਿਲਾਂ ਤੁਸੀਂ ਇੱਕ ਐੱਪ ਡਾਊਨਲੋਡ ਕਰਨੀ ਹੈ | ਜਿਸ ਨਾਲ ਤੁਸੀਂ ਜੇਕਰ ਫੋਨ ਵਿੱਚੋ ਕੁਝ ਵੀ ਡਿਲੀਟ ਹੋ ਜਾਵੇ ਉਸਦਾ ਬੈਕਅੱਪ ਲੈ ਸਕਦੇ ਹੋ |ਸਭ ਤੋਂ ਪਹਿਲਾ ਤੁਸੀਂ ਆਪਣੇ ਪਲੇਸਟੋਰ ਵਿਚ ਜਾਓ ਇਥੇ ਤੁਸੀਂ ਸਰਚ ਵਿਚ ਭਰੋ ਡੰਪਸਟਰ dumpster.
ਹੁਣ ਤੁਸੀ ਇਸ ਐੱਪ ਨੂੰ ਡਾਊਨਲੋਡ ਕਰ ਲਵੋ| ਇਸ ਐੱਪ ਨੂੰ ਓਪਨ ਕਰਨ ਤੋਂ ਬਾਅਦ ਤੁਸੀਂ ਸਿਲੈਕਟ ਕਰੋ ਕੇ ਤੁਸੀਂ ਕਿਹੜੀ ਚੀਜ ਦਾ ਬੈਕਅੱਪ ਲੈਣਾ ਚਹੁੰਦੇ ਹੋ| ਜਿਵੇ ਕੇ ਤੁਸੀਂ ਇਸ ਵਿਚ ਸਿਲੈਕਟ ਕਰ ਸਕਦੇ ਹੋ ਕੇ ਤੁਸੀਂ ਫੋਟੋ,ਵੀਡੀਓ ਜਾਂ ਕੋਈ ਐੱਪ ਦਾ ਬੈਕਅੱਪ ਲੈਣਾ ਚਹੁੰਦੇ ਹੋ | ਬਾਕੀ ਜੇਕਰ ਤੁਸੀਂ ਕੁਝ ਹੋਰ ਜਾਣਨਾ ਚਹੁੰਦੇ ਹੋ ਤਾਂ ਆ ਨੀਚੇ ਦਿਤੀ ਵੀਡੀਓ ਨੂੰ ਸਕਦੇ ਹੋ
ਹੋਰ ਕੰਮ ਦੀਆਂ ਗੱਲਾਂ ਆਪਣੀ ਮਾਂ ਬੋਲੀ ਪੰਜਾਬੀ ਵਿਚ ਸਿੱਖਣ ਲਈ ਸਾਡਾ youtube ਚੈਨਲ subscribe ਕਰੋ ਇਸ ਲਿੰਕ ਤੋਂ youtube.com/khatranlsik
ਹੋਰ ਜ਼ਿਆਦਾ ਜਾਣਕਾਰੀ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਲਾਇਕ ਕਰ ਸਕਦੇ ਹੋ ਜੀ ਇਸ ਲਿੰਕ ਤੋਂ facebook.com/khatranlsik
ਹੋਰ ਜ਼ਿਆਦਾ ਜਾਣਕਾਰੀ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਲਾਇਕ ਕਰ ਸਕਦੇ ਹੋ ਜੀ ਇਸ ਲਿੰਕ ਤੋਂ facebook.com/khatranlsik
No comments:
Post a Comment