ਮੱਕੀ ਦੀ ਫ਼ਸਲ ਬਾਰੇ ਮੁਢਲੀ ਜਾਣਕਾਰੀ
ਜੇਕਰ ਤੁਸੀਂ ਮੱਕੀ ਦੀ ਫ਼ਸਲ ਬਾਰੇ ਜੇਕਰ ਤੁਸੀਂ ਮੁਢਲੀ ਜਾਣਕਾਰੀ ਜਾਨਣਾ ਚਹੁੰਦੇ ਹੋ ਤਾਂ ਤੁਹਾਨੂੰ ਇੱਕ ਐੱਪ ਡਾਊਨਲੋਡ ਕਰਨੀ ਹੋਵੇਗੀ |ਇਸ ਐੱਪ ਰਾਹੀਂ ਤੁਸੀਂ ਮੱਕੀ ਦੀ ਫ਼ਸਲ ਬਾਰੇ ਬਹੁਤ ਕੁਜ ਜਾਂ ਸਕਦੇ ਹੋ |
ਇਸ ਐੱਪ ਵਿਚ ਮੱਕੀ ਦੀਆਂ ਮੁਖ ਕਿਸਮਾਂ ਬਾਰੇ ਜਾਣਕਾਰੀ ਮਿਲ ਜਾਵੇਗੀ |
ਇਸ ਐੱਪ ਵਿਚ ਮੱਕੀ ਦੀਆਂ ਮੁਖ ਬਿਮਾਰੀਆਂ ਬਾਰੇ ਵੀ ਜਾਣਕਾਰੀ ਮਿਲੇਗੀ |
ਬਿਜਾਈ ਦਾ ਸਮਾਂ ਆਦਿ ਬਾਰੇ ਵੀ ਕਾਫੀ ਮਹੱਤਵਪੂਰਨ ਜਾਣਕਾਰੀ ਇਸ ਐੱਪ ਵਿਚ ਮਜੂਦ ਹੈ |
ਇਸ ਐੱਪ ਨੂੰ ਡਾਊਨਲੋਡ ਕਰਨ ਲਈ ਤੁਹਾਨੂੰ ਪਲੇਅ ਸਟੋਰ ਤੋਂ maize dss ਨਾਂਅ ਦੀ ਐੱਪ ਡਾਊਨਲੋਡ ਕਰਨੀ ਪਵੇਗੀ
ਹੋਰ ਜਾਣਕਾਰੀ ਲਈ ਤੁਸੀਂ ਨੀਚੇ ਦਿਤੀ ਵੀਡੀਓ ਦੇਖ ਸਕਦੇ ਹੋ
ਹੋਰ ਕੰਮ ਦੀਆਂ ਗੱਲਾਂ ਆਪਣੀ ਮਾਂ ਬੋਲੀ ਪੰਜਾਬੀ ਵਿਚ ਸਿੱਖਣ ਲਈ ਸਾਡਾ youtube ਚੈਨਲ subscribe ਕਰੋ ਇਸ ਲਿੰਕ ਤੋਂ youtube.com/khatranlsik
ਹੋਰ ਜ਼ਿਆਦਾ ਜਾਣਕਾਰੀ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਲਾਇਕ ਕਰ ਸਕਦੇ ਹੋ ਜੀ ਇਸ ਲਿੰਕ ਤੋਂ facebook.com/khatranlsik

No comments:
Post a Comment